ਸਕੂਲ ਆਫ ਐਮੀਨੈਸ ਮਕਸੂਦਾਂ ਵਿਖੇ ਨਵੀਆਂ ਲੈਬਾਂ ਦਾ ਮੰਤਰੀ ਵਲੋਂ ਉਦਘਾਟਨ

ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਮਹਿਮਾਨ ਮੋਹਿੰਦਰ ਭਗਤ ਅਤੇ ਵਿਸ਼ੇਸ਼ ਮਹਿਮਾਨ ਦਿਨੇਸ਼ ਢੱਲ ਦਾ ਕੀਤਾ ਸਵਾਗਤ टाकिंग पंजाब जालंधर। ਸਕੂਲ ਆਫ ਐਮੀਨੈੰਸ ਮਕਸੂਦਾਂ ਵਿਖੇ ਸਮਗਰਾ ਸਿੱਖਿਆ ਅਭਿਆਨ ਤਹਿਤ 48 ਲੱਖ ਗ੍ਰਾਂਟ ਨਾਲ ਤਿਆਰ ਹੋਈਆਂ ਤਿੰਨ ਲੈਬਾਂ ਅਤੇ ਦੋ ਕਮਰਿਆਂ ਦਾ ਉਦਘਾਟਨ ਕੈਬਿਨਟ ਮੰਤਰੀ ਮੋਹਿੰਦਰ ਭਗਤ ਅਤੇ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਆਪਣੇ ਕਰ ਕਮਲਾਂ ਨਾਲ […]

Continue Reading