ਤਖ਼ਤ ਸਾਹਿਬਾਨਾਂ ਦੀ ਮਾਣ ਮਰਿਆਦਾ ਦੀ ਬਹਾਲੀ ਤੱਕ ਸੰਘਰਸ਼ ਰੱਖਾਂਗੇ ਜਾਰੀ- ਸਿੱਖ ਤਾਲਮੇਲ ਕਮੇਟੀ
टाकिंग पंजाब जालंधर। ਪਿੱਛਲੇ ਕੁੱਝ ਸਮੇਂ ਤੋਂ ਇੱਕ ਵਿਅਕਤੀ ਵਿਸ਼ੇਸ਼ ਦੀ ਲੀਡਰੀ ਬਣਾਈ ਰੱਖਣ ਲਈ ਜਿਸ ਤਰ੍ਹਾਂ ਤਖਤ ਸਾਹਿਬਾਨ ਜਿਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਬਦਲਿਆ ਗਿਆ ਅਤੇ ਜਿਸ ਤਰਾਂ ਤਖਤ ਸਾਹਿਬਾਨਾਂ ਦੀਆਂ ਮਾਣ ਮਰਿਆਦਾਵਾਂ ਜੋ ਕਿ […]
Continue Reading