ਗੁਰੂਦਵਾਰਾ ਗੁਰੂਦੇਵ ਨਗਰ ਵਿੱਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ
टाकिंग पंजाब जालंधर। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਗੁਰੁ ਘਰ ਵਿੱਚ 7 ਤਰੀਕ ਤੋਂ ਲੈਕੇ 11 ਤਰੀਕ ਤਕ ਗੁਰਮਤਿ ਸਮਾਗਮ ਚਲਦੇ ਰਹੇ। ਅਤੇ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਕਥਾ ਵਾਚਕਾਂ ਨੇ ਪੰਜੇ ਦਿਨ ਹਾਜਰੀ ਲਵਾਈ, ਅੱਜ ਆਖਰੀ ਤੇ ਪ੍ਰਕਾਸ ਪੂਰਬ ਵਾਲੇ ਦਿਨ […]
Continue Reading







