ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਇੰਟਰ- ਪੋਲੀਟੈਕਨਿਕ ਟੈਕ-ਫੈਸਟ ਵਿੱਚ ਜਿੱਤੇ 8 ਐਵਾਰਡ ਅਤੇ ਨਕਦ ਇਨਾਮ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਦਿੱਤੀ ਵਧਾਈ टाकिंग पंजाब जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਅੰਮ੍ਰਿਤਸਰ ਵਿਖੇ ਹੋਏ ਪੀਟੀਆਈਐਸ ਰਾਜ ਪੱਧਰ ਟੈਕ-ਫੈਸਟ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਅਵਾਰਡ ਜਿੱਤੇ। ਵਿਦਿਆਰਥੀਆਂ ਦੇ ਨਾਲ ਵਿਕ੍ਰਮਜੀਤ ਸਿੰਘ (ਲੈਕਚਰਾਰ, ਇਲੈਕਟ੍ਰੀਕਲ), ਰੋਹਿਤ […]
Continue Reading







