India No.1 News Portal
टाकिंग पंजाब
ਪਤਾ ਲੱਗਾ ਕਿ ਸੌਰਭ ਦਾ ਪਿਉ ਨਹੀਂ ਹੈ। ਘਰ ਵਿੱਚ ਇੱਕ ਛੋਟੀ ਭੈਣ ਅਤੇ ਬਜ਼ੁਰਗ ਮਾਤਾ ਹੈ। ਓਹੋ ਸਾਰਾ ਪਰਿਵਾਰ ਹੱਥ ਜੋੜ ਕੇ ਮਾਫੀਆ ਮੰਗਣ ਲੱਗਾ ਤੇ ਗਾਂਧੀ ਕੈਂਪ ਦਾ ਕੌਂਸਲਰ ਵੀ ਉਹਨਾਂ ਤਰਫਔ ਮਾਫੀ ਮੰਗਣ ਲੱਗ ਪਿਆ, ਜਿਸ ਤੇ ਸਾਰੇ ਮੋਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਫੈਸਲਾ ਹੋਇਆ,ਕਿ ਇਸ ਦੇ ਘਰੇਲੂ ਹਾਲਾਤ ਦੇਖਦੇ ਹੋਏ ਗੁਰਦੁਆਰਾ ਸ਼ਹਿਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਗੁਰੂ ਘਰ ਪਹੁੰਚ ਕੇ ਅਰਦਾਸ ਕਰਵਾ ਕੇ ਗੁਰੂ ਸਾਹਿਬ ਕੋਲੋਂ ਮਾਫੀ ਮੰਗੇ ਅਤੇ ਦੇਗ ਕਰਾਵੇ।
ਆਪਣੀ ਰਿਵਾਲਵਰ ਦਾ ਲਾਈਸੈਂਸ ਪੁਲਿਸ ਚੌਂਕੀ ਵਿੱਚ ਸਰੰਡਰ ਕਰੇ, ਸੌਰਭ ਕੁਮਾਰ ਨੇ ਗੁਰੂ ਘਰ ਵਿੱਚ ਪਹੁੰਚ ਕੇ ਪਰਿਵਾਰ ਸਮੇਤ ਅਰਦਾਸ ਕਰਵਾਈ ਸਮੁੱਚੀ ਸੰਗਤ ਸਾਹਮਣੇ ਮੁਆਫੀ ਮੰਗੀ ਅਤੇ ਲਿਖ ਕੇ ਮਾਫੀ ਮੰਗੀ ਅੱਗੇ ਤੋਂ ਅਜਿਹੇ ਕੰਮ ਤੋਂ ਤੌਬਾ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ, ਰਾਜਿੰਦਰ ਸਿੰਘ ਮਿਗਲਾਨੀ ਪਰਮਪ੍ਰੀਤ ਸਿੰਘ ਵਿੱਟੀ ਸੁਖਦੇਵ ਸਿੰਘ ਪਰਮਾਰ,ਪਰਮਜੀਤ ਸਿੰਘ ਪੰਮਾ, ਸਨੀ ਰਠੌਰ, ਸੁੱਚਾ ਸਿੰਘ ਸਪਾਵਟ ਸੋਨੂ ਫਿਰੋਜਪੁਰੀਆ ਸੁਰਜੀਤ ਸਿੰਘ ਮੁਸਾਫਰ ਕੁਲਵੰਤ ਸਿੰਘ ਬਿੱਟਾ, ਟੋਨੀ ਆਦਿ ਸ਼ਾਮਿਲ ਸਨ।

Website Design and Developed by OJSS IT Consultancy, +91 7889260252,www.ojssindia.in