ਵਾਤਾਵਰਨ ਪ੍ਰੇਮੀਆਂ ਨੇ ਡੀ.ਸੀ ਤੋਂ ਕੀਤੀ ਸਿਵਲ ਹਸਪਤਾਲ ਵਿੱਚੋਂ ਦਰਖਤ ਵੱਢਣ ਵਾਲਿਆਂ ਤੇ ਕਾਰਵਾਈ ਦੀ ਮੰਗ
ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀਡਬਲਿਊਡੀ ਦੇ ਅਧਿਕਾਰੀਆਂ ਤੋਂ ਤੁਰੰਤ ਸਾਰੀ ਰਿਪੋਰਟ ਕੀਤੀ ਤਲਬ टाकिंग पंजाब ਜਲੰਧਰ । ਸਿਵਲ ਸਰਜਨ ਸਿਵਿਲ ਹਸਪਤਾਲ ਜਲੰਧਰ ਵਿਖੇ ਰਾਤ ਦੇ ਹਨੇਰੇ ਵਿੱਚ 100 ਸਾਲ ਪੁਰਾਣੇ ਦਰਖਤਾਂ ਨੂੰ ਕੱਟ ਕੇ ਕਤਲੇਆਮ ਕਰਨ ਵਾਲੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚੋਂ ਗੈਪ ਐਨਜੀਓ, ਸ਼ਹੀਦ ਭਗਤ ਸਿੰਘ […]
Continue Reading







