ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਮਨਾਇਆ “ਅਧਿਆਪਕ ਦਿਵਸ”
ਇਸ ਪਵਿੱਤਰ ਦਿਵਸ ਦੇ ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾ ਨੂੰ ਦਿੱਤੀ ਵਧਾਈ टाकिंग पंजाब जालंधर। ਮਾਣਯੋਹ ਪ੍ਰਿੰਸੀਪਲ ਡਾ. ਜਗਰੂਪ ਸਿੰੰਘ ਦੀ ਰਹਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਇਲੈਕਟਰੀਕਲ ਵਿਭਾਗ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਜਿੱਥੇ ਵਿਭਾਗ ਮੁੱਖੀ ਕਸ਼ਮੀਰ ਕੁਮਾਰ ਨੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨ ਜੀ […]
Continue Reading







