ਅਕਾਲੀ ਦਲ ਅੰਮਿ੍ਤਸਰ ਤੇ ਸਿੱਖ ਤਾਲਮੇਲ ਕਮੇਟੀ ਸਾੰਝੇ ਤੋਰ ਤੇ ਮਨਾਉਣਗੇ ਅੰਤਰਰਾਸ਼ਟਰੀ ਗਤਕਾ ਦਿਹਾੜਾ
ਦੋਨੋ ਜਥੇਬੰਦੀਆਂ ਵੱਲੋਂ 21 ਜੂਨ ਨੂੰ 10 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਕਰਵਾਏ ਜਾਣਗੇ ਗਤਕਾ ਪ੍ਰਦਰਸ਼ਨ टाकिंग पंजाब ਜਲੰਦਰ। ਅੰਤਰਰਾਸ਼ਟਰੀ ਗਤਕਾ ਦਿਵਸ ਜੋ ਕਿ 21 ਜੂਨ ਨੂੰ ਹਰ ਸਾਲ ਮਨਾਇਆ ਜਾੰਦਾ ਹੈ, ਜਿਸ ਦੀ ਸੁਰੂਆਤ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅ੍ਰਮਿੰਤਸਰ ਵਲੋਂ ਕੀਤੀ ਗਈ ਸੀ, ਨੂੰ […]
Continue Reading