ਦਲਿਤ ਭਾਈਚਾਰੇ ਵੱਲੋਂ 12 ਨੂੰ ਦਿੱਤੇ ਜਲੰਧਰ ਬੰਦ ਦੇ ਸੱਦੇ ਨੂੰ ਸਿੱਖ ਤਾਲਮੇਲ ਕਮੇਟੀ ਵੱਲੋਂ ਸਮਰਥਨ
ਅਸੀਂ ਹਰ ਤਰੀਕੇ ਨਾਲ ਦਲਿਤ ਭਾਈਚਾਰੇ ਦੇ ਹੱਕ ਵਿੱਚ ਖੜ੍ਹੇ ਹਾਂ- ਸਿੱਖ ਤਾਲਮੇਲ ਕਮੇਟੀ टाकिंग पंजाब ਜਲੰਧਰ। ਦਲਿਤ ਭਾਈਚਾਰੇ ਨਾਲ ਸਬੰਧਤ ਬੱਚਿਆਂ ਅਤੇ ਲੋਕਾਂ ‘ਤੇ ਪੁਲਿਸ ਵੱਲੋਂ ਕੀਤੀ ਕੁੱਟਮਾਰ ਤੇ ਲਾਠੀਚਾਰਜ ਦੇ ਵਿਰੋਧ ‘ਚ ਦਲਿਤ ਭਾਈਚਾਰੇ ਵੱਲੋਂ 12 ਜੂਨ ਨੂੰ ਜਲੰਧਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਲੰਧਰ ਬੰਦ ਦੇ ਸੱਦੇ ਨੂੰ ਸਿੱਖ ਜਥੇਬੰਦੀ ਸਿੱਖ […]
Continue Reading