ਮੇਹਰ ਚੰਦ ਪੋਲੀਟੈਕਨਿਕ ਦੇ ਸਿਵਲ ਅਤੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀਆਂ ਨੂੰ ਮਿਲੀ ਨੌਕਰੀ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਵਿਭਾਗ ਦੇ ਮੁੱਖੀ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਨੂੰ ਦਿੱਤੀ ਵਧਾਈ टाकिंग पंजाब ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਪੰਜ ਵਿਦਿਆਰਥੀਆਂ ਅਨੁਜ ਯਾਦਵ, ਕਾਜਲ, ਜਤਿੰਦਰ, ਆਸ਼ੂਤੋਸ਼, ਜਸਕਰਨ ਤੇ ਇਲੈਕਟਰੀਕਲ ਵਿਭਾਗ ਦੇ ਤਿੰਨ ਵਿੱਦਿਆਰਥੀਆਂ ਭਰਤ ਸ਼ਰਮਾ, ਬ੍ਰਜੇਸ਼ ਕੁਮਾਰ ਤੇ ਰਾਹੁਲ ਨੂੰ ਕੈਂਪਸ ਪਲੇਸਮੈਂਟ ਦੌਰਾਨ ਕਲਸਰਟ ਬਿਲਡਰਜ਼ […]
Continue Reading