ਮੇਹਰ ਚੰਦ ਪੋਲੀਟੈਕਨਿਕ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ
ਮੇਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਸਭ ਕੁਝ ਹਾਸਿਲ ਕਰ ਸਕਦੇ ਹਨ- ਪ੍ਰਿੰਸੀਪਲ ਜਗਰੂਪ ਸਿੰਘ टाकिंग पंजाब ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸ਼ੈਸਨ ਦਾ ਸ਼ੁਭ ਆਰੰਭ ਹਵਨ ਕੁੰਡ ਵਿੱਚ ਆਹੁਤੀਆਂ ਪਾ ਕੇ ਮੰਤਰ ਉਚਾਰਣ ਦੇ ਨਾਲ ਕੀਤਾ ਗਿਆ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਐਨ.ਕੇ.ਸੂਦ ਉਪ ਪ੍ਰਧਾਨ ਡੀਏਵੀ ਮੈਨੇਜਿੰਗ ਕਮੇਟੀ […]
Continue Reading