ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰੇ ਪੁਲਿਸ :- ਸਿੱਖ ਤਾਲਮੇਲ ਕਮੇਟੀ
ਸਿੱਖ ਤਾਲਮੇਲ ਕਮੇਟੀ ਦਿੱਤੀ ਚੇਤਾਵਨੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਇਜਾਜ਼ਤ टाकिंग पंजाब ਜਲੰਧਰ। ਸ਼ਿਵ ਸੈਨਾ ਦੇ ਬੈਨਰ ਹੇਠ ਮਨੀਸ਼ ਬਾਹਰੀ ਅਤੇ ਉਸ ਦੇ ਸਾਥੀ ਬਾਲਮੀਕੀ ਚੌਂਕ ਜਲੰਧਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾਲਿਸਤਾਨ ਦਾ ਪੁਤਲਾ ਫੂਕਣ ਲਈ ਇਕੱਠੇ ਹੋਏ ਸਨ। ਪੁਲਿਸ ਨੇ ਇਹਨਾਂ ਲੋਕਾਂ ਨੂੰ ਅਜਿਹੀ […]
Continue Reading