ਮੇਹਰ ਚੰਦ ਪੋਲੀਟੈਕਨਿਕ ਵਿਖੇ ਹੋਈ ਅਲੁਮਨੀ ਮੀਟ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਕੀਤਾ ਗਿਆ ਸਾਰਿਆ ਦਾ ਧੰਨਵਾਦ टाकिंग पंजाब जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 2024 ਵਿਚ ਪਲੈਟੀਨਮ ਜੁਬਲੀ ਮਨਾਉਣ ਸਬੰਧੀ ਵਿਚਾਰ ਚਰਚਾ ਕਰਨ ਲਈ ਅਲੁਮਨੀ ਮੀਟ ਰੱਖੀ ਗਈ। ਜਿਸ ਵਿਚ 50 ਦੇ ਕਰੀਬ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ। ਜਿਨ੍ਹਾਂ ਵਿੱਚ ਪ੍ਰਿੰਸੀਪਲ ਸੀ.ਐਲ.ਕੋਛੜ, ਪ੍ਰਿੰਸੀਪਲ ਆਰ.ਕੇ.ਧਵਨ, ਅਜੇ ਗੋਸਵਾਮੀ, ਐਨ.ਕੇ.ਸ਼ਰਮਾ, ਰਾਜ ਕੁਮਾਰ ਚੋਧਰੀ, ਵੀ.ਕੇ […]
Continue Reading