2024 ਵਿੱਚ ਮੇਹਰ ਚੰਦ ਪੋਲੀਟੈਕਨਿਕ ਵਿਖੇ ਮਨਾਏ ਜਾਣਗੇ 70 ਈਵੈਂਟ
टाकिंग पंजाब ਜਲੰਧਰ। ਸਾਲ 2024 ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ , ਜਲੰਧਰ ਵਿਖੇ ਆਪਣੀ ਸਥਾਪਨਾ ਦੇ ਸੱਤਰ ਸਾਲ ਪੂਰੇ ਹੋਣ ਤੇ ਸਾਲ ਭਰ ਵਿਚ 70 ਈਵੈਂਟ ਮਨਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 1954 ਵਿੱਚ ਸਥਾਪਿਤ ਇਸ ਕਾਲਜ ਦੀ ਪਲੈਟੀਨਮ ਜੁਬਲੀ ਮੌਕੇ ਸਾਲ ਵਿੱਚ ਸੱਤਰ ਈਵੈਂਟ […]
Continue Reading