ਸਿਵਲ ਇੰਜੀਨੀਅਰਾਂ ਦੀ ਸ਼ਖ਼ਸੀਅਤ ਨਿੱਖਾਰਨ ਲਈ ਸਿਖਲਾਈ ਦੌਰਾ ਆਯੋਜਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਇੰਜੀਨੀਅਰਿੰਗ ਵਿਭਾਗ ਦੀ ਮਿਹਨਤ ਲਈ ਕੀਤੀ ਸ਼ਲਾਘਾ टाकिंग पंजाब जालंधर। ਮੇਹਰ ਚੰਦ ਪੋਲਿਟੈਕਨਿਕ ਕਾਲਜ, ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ 27 ਮਾਰਚ ਤੋਂ 29 ਮਾਰਚ 2025 ਤੱਕ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਸਿੱਖਿਆਤਮਕ ਦੌਰਾ ਆਯੋਜਿਤ ਕੀਤਾ ਗਿਆ। ਇਹ ਦੌਰਾ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਵਿਭਾਗ ਪ੍ਰਮੁੱਖ ਡਾ. […]
Continue Reading