ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ 2024 ਵਿੱਚ ਹੋਈ 70 ਫੀਸਦੀ ਪਲੇਸਮੈਂਟ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਸਹਿਬਾਨਾ, ਪਲੇਸਮੈਂਟ ਅਫਸਰ ਤੇ ਵਿਭਾਗਾਂ ਦੇ ਟੀਪੀਓ ਮੈਬਰਾਂ ਨੂੰ ਦਿੱਤੀ ਵਧਾਈ टाकिंग पंजाब जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 70 ਫੀਸਦੀ ਤੋਂ ਵਧੇਰੇ ਵਿਦਿਆਰਥੀਆਂ ਦੀ 2024 ਵਿੱਚ ਪਲੇਸਮੈਂਟ ਹੋਈ, ਜਿਸ ਵਿੱਚ 30 ਫੀਸਦੀ ਵਿਦਿਆਰਥੀ ਵਖਰੋ – ਵਖਰੀਆਂ ਕੰਪਨੀਆਂ ਵਿੱਚ ਚੁਣੇ ਗਏ। ਸੱਭ ਤੋਂ ਵਧੇਰੇ ਪੈਕੇਜ 3 ਲੱਖ 90 […]
Continue Reading







