ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਨੇ ਖ਼ਾਲਸਾ ਪਰੇਡ ਦੀਆਂ ਸਪੂਰਨ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਖ਼ਾਲਸਾ ਪਰੇਡ ਸਵਾਗਾਤ ਲਈ ਫੂੱਲਾ ਦੀ ਵਰਖਾ ਤੇ ਲੰਗਰ ਲਗਾਉਣ ਦੀ ਕੀਤੀ ਗਈ ਸੰਗਤਾਂ ਨੂੰ ਬੇਨਤੀ टाकिंग पंजाब ਜਲੰਧਰ। ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਜਲੰਧਰ ਸਹਿਰ ਨੇ ਸੰਗਤਾਂ ਨਾਲ ਮਿਲਕੇ 13 ਅਪ੍ਰੈਲ ਵੀਰਵਾਰ ਨੂੰ ਖਾਲਸਾ ਪਰੇਡ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਨੁਮਾਇੰਦਗੀ ਹੇਠ ਗੁਰੂ ਨਾਨਕ ਮਿਸ਼ਨ ਚੌਂਕ ਤੋਂ […]
Continue Reading