ਸਵੀਪ ਅਧੀਨ ਹੋਏ ਜਿਲ੍ਹਾਂ ਪੱਧਰੀ ਮੁੱਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜੇਤੂ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂਆਂ ਨੂੰ ਦਿੱਤੀ ਵਧਾਈ टाकिंग पंजाब जालंधर। ਮੁੱਖ ਚੋਣ ਅਫ਼ੳਮਪ;ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਐਚਐਮਵੀ ਕਾਲਜ ਵਿੱਖੇ ਜਿਲ੍ਹਾਂ ਪੱਧਰੀ ਮੁੱਕਾਬਲਿਆਂ ਵਿੱਚ ਵਿੱਦਿਆਰਥੀਆਂ ਦੀ ਟੀਮ ਭੇਜੀ ਗਈ। ਇਨ੍ਹਾਂ […]
Continue Reading