ਸਿੱਖ ਮਨਾ ਵਿੱਚ ਲਗਾਤਾਰ ਪੈਦਾ ਹੋ ਰਹੀ ਬੇਗਾਨਗੀ ਦੀ ਭਾਵਨਾ ਦੇਸ਼ ਹਿਤ ਲਈ ਠੀਕ ਨਹੀਂ – ਸਿੱਖ ਤਾਲਮੇਲ ਕਮੇਟੀ
ਸਿੱਖ ਤਾਲਮੇਲ ਕਮੇਟੀ ਨੇ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰਨ ਦੀ ਕੀਤੀ ਮੰਗ ਟਾਕਿੰਗ ਪੰਜਾਬ ਜਲੰਧਰ। ਬਾਬਾ ਰਾਮ ਰਹੀਮ ਨੂੰ 6 ਸਾਲ ਦੀ ਸਜ਼ਾ ਦੌਰਾਨ 8 ਵਾਰੀ ਪੈਰੋਲ ਮਿਲ ਗਈ ਹੈ ਜਦਕਿ 30-32 ਸਾਲਾਂ ਤੋਂ ਸਜ਼ਾ ਭੁਗਤ ਚੁੱਕੇ ਸਿੱਖਾਂ ਵਿੱਚੋਂ ਕਈਆਂ ਨੂੰ ਤਾਂ ਇੱਕ ਵਾਰ ਵੀ ਪਰੋਲ ਨਹੀਂ […]
Continue Reading