ਬੇਅਦਬੀ ਦੇ ਮੁੱਦੇ ਤੇ ਪੁਲਿਸ ਮੁਖੀ ਨੂੰ ਮਿਲਿਆਂ ਵੱਖ ਵੱਖ ਸਿੱਖ ਜਥੇਬੰਦੀਆਂ
ਪੁਲਿਸ ਕਮਿਸ਼ਨਰ ਨੇ ਦਿੱਤਾ ਭਰੋਸਾ… ਕੋਈ ਵੀ ਦੋਸ਼ੀ ਨਹੀਂ ਜਾਵੇਗਾ ਬਖਸ਼ਿਆ टाकिंग पंजाब ਜਲੰਧਰ। ਪਿਛਲੇ ਦਿਨੀ ਥਾਣਾ ਸਦਰ ਅਧੀਨ ਪੈਂਦੇ ਜੰਡਿਆਲਾ ਮੰਜਕੀ ਦੇ ਗੁਰੂ ਘਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਜਿਸ ਦੀ ਉਮਰ ਕਰੀਬ 16 ਤੋ 17 ਸਾਲ ਦੱਸੀ ਜਾ ਰਹੀ ਹੈ ਵਲੋ ਗੁਰੂ ਘਰ ਵਿੱਚ ਬੇਅਦਬੀ ਭਰੀਆਂ ਹਰਕਤਾਂ ਕੀਤੀਆਂ। ਜਿਸ ਨੂੰ ਬਾਅਦ ਵਿੱਚ ਉੱਥੋਂ ਦੇ […]
Continue Reading