ਬਿਨ੍ਹਾਂ ਜੇਈਈ ਪੇਪਰ ਤੋਂ ਡਿਪਲੋਮੇ ਰਾਹੀ ਸਿੱਧੀ ਬੀਟੈਕ ਕਰੋ
ਟਾਕਿਂਗ ਪੰਜਾਬ ਜਲੰਧਰ। ਦੱਸਵੀਂ ਤੋਂ ਬਾਅਦ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ ਬਿਨ੍ਹਾਂ ਜੇ.ਈ.ਈ. (ਮੇਨ) ਪੇਪਰ ਦੇਣ ਤੋਂ ਬਿਨ੍ਹਾਂ ਵੀ ਸਿੱਧੀ ਬੀ.ਟੈਕ. ਕਰਨ ਦਾ ਸੁਨਹਿਰੀ ਮੌਕਾ ਹੈ। ਮੇਹਰ ਚੰਦ ਪੋਲੀਟੈਕਨਿਕ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਈ ਵਿਦਿਆਰਥੀ ਜੇਈਈ (ਮੇਨ) ਦੇ ਔਖੇ ਪੇਪਰ ਤੋਂ ਘਬਰਾ ਜਾਦੇ ਹਨ ਤੋਂ ਇੰਜੀਨੀਅਰ ਬਣਨ ਦਾ ਸੁਪਨਾ ਛੱਡ ਦਿੰਦੇ […]
Continue Reading