ਮੇਹਰ ਚੰਦ ਪੋਲੀਟੈਕਨਿਕ ਵਿੱਚ ਐਡਮਿਸ਼ਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ
ਟਾਕਿਂਗ ਪੰਜਾਬ ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਡਿਪਲੋਮਾ ਪੋ੍ਰਗਰਾਮ ਵਿੱਚ ਐਡਮਿਸ਼ਨ ਲਈਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅਜੇ ਦੱਸਵੀਂ ਦਾਸੀ.ਬੀ.ਐਸ.ਈ. ਤੇ ਹੋਰ ਬੋਰਡਾਂ ਦਾ ਰਿਜ਼ਲਟ ਵੀ ਨਹੀਂ ਆਇਆ, ਪਰ 200 ਤੋਂ ਵਧੇਰੇਵਿਦਿਆਰਥੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਰੁਝਾਨ ਲਈ ਕਾਲਜ ਦੇ ਬੇਹਤਰੀਨ ਰਿਜਲਟ, ਵਿਦਿਆਰਥੀਆਂ […]
Continue Reading