ਕੇਸਰੀ ਰੰਗ ਵਿੱਚ ਰੰਗਿਆ ਜਲੰਧਰ, ਇਤਿਹਾਸਕ ਹੋ ਨਿਬੜਿਆ ਖ਼ਾਲਸਾਈ ਸ਼ਸਤਰ ਮਾਰਚ
ਗਰਮੀ ਦੇ ਬਾਵਜੂਦ ਵੀ ਦੇਖਦਿਆਂ ਹੀ ਬਣਦਾ ਸੀ ਸੰਗਤਾਂ ਦਾ ਉਤਸ਼ਾਹ … ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਮਾਪਤ ਹੋਇਆ ਸ਼ਸਤਰ ਮਾਰਚ । टाकिंग पंजाब जालंधर। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਧਾਰਨ ਦਿਵਸ ਨੂੰ ਸਮਰਪਤ ਖ਼ਾਲਸਾਈ ਸ਼ਸਤਰ ਮਾਰਚ ਹਰ ਤਰ੍ਹਾਂ ਨਾਲ ਇਤਿਹਾਸਕ ਹੋ ਨਿਬੜਿਆ ਅਤੇ […]
Continue Reading