ਸੋਸ਼ਲ ਮੀਡੀਆ ਤੇ ਅਰਸ਼ਦੀਪ ਸਿੰਘ ਖਿਲਾਫ਼ ਉੂਲ-ਜਲੂਲ ਬੋਲਣ ਵਾਲਿਆਂ ਤੇ ਕਰੋ ਕਾਨੂੰਨੀ ਕਾਰਵਾਈ ਦੀ ਮੰਗ
ਸਿੱਖ ਤਾਲਮੇਲ ਕਮੇਟੀ ਕਿਹਾ.. ਇਹ ਡਰਪੋਕ ਲੋਕ ਹਨ ਜੋ ਆਪਣਾ ਮੂੰਹ ਛੁਪਾ ਕੇ ਇਸ ਨੌਜਵਾਨ ਸਿੱਖ ਖਿਡਾਰੀ ਤੇ ਕਰਦੇ ਹਨ ਵਾਰ ਟਾਕਿਂਗ ਪੰਜਾਬ ਜਲੰਧਰ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਨੌਜਵਾਨ ਅਰਸ਼ਦੀਪ ਸਿੰਘ ਇਕ ਹੋਣਹਾਰ ਖਿਡਾਰੀ ਹੈ। ਕਲ ਜਦੋਂ ਪਾਕਿਸਤਾਨ ਦੀ ਕ੍ਰਿਕਟ ਟੀਮ ਖ਼ਿਲਾਫ਼ ਮੈਚ ਚੱਲ ਰਿਹਾ ਸੀ ਤਾਂ ਇਕ ਕੈਚ ਛੁੁਟ ਗਿਆ, ਜਿਸ ਤੋਂ ਬਾਅਦ ਸੋਸ਼ਲ […]
Continue Reading