ਮੇਹਰ ਚੰਦ ਪੋਲੀਟੈਕਨਿੰਕ ਕਾਲਜ ਜਲੰਧਰ ਨੇ ਮਨਾਇਆ “ਅੰਤਰਾਸ਼ਟਰੀ ਕਿਤਾਬ ਦੇਣ ਦਿਵਸ”
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂਆ ਨੂੰ ਵਧਾਈ ਦਿੰਦੇ ਹੋਏ ਕਿਤਾਬਾਂ ਨੂੰ ਸਾਡੇ ਸੱਚੇ ਮਿੱਤਰ ਦੱਸਿਆ ਟਾਕਿਂਗ ਪੰਜਾਬ ਜਲੰਧਰ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਲੋਂ ਅੱਜ ਕਾਲਜ ਦੀ ਲਾਇਬ੍ਰੇਰੀ ਵਿੱਖੇ “ਅੰਤਰਾਸ਼ਟਰੀ ਕਿਤਾਬ ਦੇਣ ਦਿਵਸ” ਮਨਾਇਆ ਗਿਆ। ਇਸ ਮੋਕੇ ਤੇ ਕਿਤਾਬਾਂ ਦੀ ਮਹੱਤਤਾ ਸਬੰਧੀ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ […]
Continue Reading