ਵਿਰਸਾ ਵਿਹਾਰ ਕਾਰਜਕਾਰਨੀ ਦੀ ਡਿਪਟੀ ਕਮਿਸ਼ਨਰ ਕਮ ਚੈਅਰਮੈਨ ਸ. ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ
ਸ੍ਰੀ ਸੰਗਤ ਰਾਮ ਨੂੰ ਵਾਇਸ ਚੇਅਰਮੈਨ ਤੇ ਸ੍ਰੀ ਨਿਤਿਨ ਕਪੂਰ ਨੂੰ ਬਣਾਇਆ ਗਿਆ ਕਾਰਜਕਾਰੀ ਮੈਂਬਰ टाकिंग पंजाब ਜਲੰਧਰ। ਡਿਸਟ੍ਰਿਕਟ ਕਲਚਰਲ ਐਂਡ ਲਿਟਰੇਰੀ ਸੁਸਾਇਟੀ, ਵਿਰਸਾ ਵਿਹਾਰ ਜਲੰਧਰ ਦੀ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਜਲੰਧਰ ਕਮ ਚੇਅਰਮੈਨ ਵਿਰਸਾ ਵਿਹਾਰ ਜਲੰਧਰ ਸਰਦਾਰ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਜਲੰਧਰ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਵਿਚ […]
Continue Reading