ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵੱਲੋਂ ਅੱਜ ਸਜਾਏ ਜਾ ਰਹੇ ਮੁਹਲਾ ਨਿਹੰਗ ਸਿੰਘਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
ਇਸ ਮੁਹਲਾ ਨਿਹੰਗ ਸਿੰਘਾਂ ਸਜਾਉਣ ਵਿੱਚ ਸਿੱਖ ਤਾਲਮੇਲ ਕਮੇਟੀ ਅਤੇ ਸਮੂਹ ਸਿੰਘ ਸਭਾਵਾਂ ਨੇ ਦਿੱਤਾ ਪੂਰਾ ਸਹਿਯੋਗ टाकिंग पंजाब जालंधर। ਸ਼ਹੀਦਾਂ ਤਰਨਾ ਦਲ ਦੇ ਵੱਲੋਂ ਤਿੰਨ ਦਸੰਬਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਮੁਹਲਾ ਨਿਹੰਗ ਸਿੰਘਾ ਬਸਤੀ ਪੀਰ ਦਾਦ ਰਾਣੀ ਬਾਗ ਤੋਂ ਸਵੇਰੇ 11 ਵਜੇ ਅਰਦਾਸ ਉਪਰੰਤ ਆਰੰਭ ਹੋਵੇਗਾ ਇਸ ਮੁਹਲਾ […]
Continue Reading







