ਸਿੱਖ ਤਾਲਮੇਲ ਕਮੇਟੀ ਤੇ ਟੂ ਵੀਲਰ ਐਸੋਸੀਏਸ਼ਨ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਲਗਾਏ ਗਏ ਲੰਗਰ
ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਕੀਤੇ ਗਏ ਚੌਪਾਈ ਸਾਹਿਬ ਦੇ ਪਾਠ टाकिंग पंजाब ਜਲੰਧਰ। ਮਹਾਨ ਸ਼ਹੀਦ ਮਹਾਨ ਵਿਦਵਾਨ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੇ ਦਿਹਾੜੇ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰ ਐਸੋਸੀਏਸ਼ਨ ਵੱਲੋਂ ਪੁਲਿਸ ਅਲੀ ਮੁਹੱਲਾ ਕੋਲ ਲੰਗਰ ਲਗਾਏ ਗਏ। ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਚੌਪਾਈ ਸਾਹਿਬ ਦੇ ਪਾਠ ਕੀਤੇ […]
Continue Reading







