ਚਾਰ ਸਾਹਿਬਜ਼ਾਦੇ ਸਿੱਖ ਕੌਮ ਦੇ ਮਹਾਨ ਬਾਬੇ ਹਨ,ਬਾਲ ਨਹੀ- ਸਿੱਖ ਤਾਲਮੇਲ ਕਮੇਟੀ
ਇਸ ਦਿਵਸ ਦਾ ਨਾਮ ਬਾਲ ਦਿਵਸ ਬਦਲਕੇ ਸਾਹਿਬਜ਼ਾਦੇ ਲਾਸਾਨੀ ਸਹਾਦਤ ਦਿਵਸ ਰੱਖਿਆ ਜਾਵੇ- ਪਰਮਪ੍ਰੀਤ ਸਿੰਘ ਵਿੱਟੀ ਟਾਕਿਂਗ ਪੰਜਾਬ ਜਲੰਧਰ। ਭਾਰਤ ਸਰਕਾਰ ਨੇ 26 ਦਸੰਬਰ ਤੇ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਮਨਦੀਪ […]
Continue Reading







